ਘਵੱਦੀ ਬੇਅਦਬੀ ਵਾਲੀ ਬੀਬੀ ਦੇ ਕਤਲ ਕੇਸ ਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ( ਅ ) ਦੇ ਡਾ ਗੁਰਜਿੰਦਰ ਸਿੰਘ ਪੁਲਸ ਹਿਰਾਸਤ 'ਚ ---(ਜਾਗੋ ਸਿੱਖ ਮੀਡੀਅਾ) ------ ਹੁਣ ਸਰਕਾਰ ਸਭ ਸਿੱਖਾਂ ਨੂੰ ਮਿੰਟੋ ਮਿੰਟੀ ਫੜੂ ------ ਪਰ ਓਦਾਂ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਭਾਵੇਂ 100 ਸਾਲ ਨਾਂ ਲੱਭਣ --- ਸਰਦਾਰ ਜਪ ਸਿੰਘ

Comments