(ਜਾਗੋ ਸਿੱਖ ਮੀਡੀਅਾ) ਅੱਜ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਠੋਕ ਕੇ ਪਹਿਰਾ ਦੇਣ ਵਾਲੇ ਬੜੇ ਬੁੜਕ-ਬੁੜਕ ਕੇ ਚੌੜ'ਚ ਵੀਡੀਓੁ ਬਣਾ ਕੇ ਫੇਸਬੁੱਕ ਤੇ ਪਾ ਰਿਹੇ ਹਨ । ਜੇ ਅੱਜ ਐਨੀ ਹੀ ਅਣਖ਼ ਜਾਗੀ ਹੈ ਤਾੰ ਆਹ ਫੋਟੋ ਦੇਖੋ ਅਤੇ ਲੈ ਕੇ ਦੋਵੋ ਭਗਤ ਸਿੰਘ ਦੇ ਪਰਿਵਾਰ ਨੂੰ ਇੰਨਸਾਫ । ਇਹ ਹੈ ਕੁਲਜੀਤ ਸਿੰਘ ਢੱਟ ਭਗਤ ਸਿੰਘ ਦਾ ਭਾਣਜਾ । ਜਿਸ ਨੂੰ ਪੰਜਾਬ ਪੁਲਿਸ ਨੇ 23 ਜੁਲਾਈ 1989 ਨੂੰ ਅੰਨ੍ਹਾ ਤਸੱਸ਼ਦ ਕਰ ਕੇ ਸ਼ਹੀਦ ਕਰ ਦਿੱਤਾ । ਇੱਕ ਵਾਰ ਫੇਰ ਦੱਸ ਰਿਹਾ ਤੁਹਾਡੇ ਇਸ ਆਜ਼ਾਦ ਦੇਸ਼ ਦੀ ਪੁਲਿਸ ਨੇ ਸ਼ਹੀਦ ਕੀਤਾ ਕੋਈ ਅੰਗਰੇਜ਼ਾੰ ਨੇ ਨਹੀੰ । ਜੇ ਜੁਰਤ ਨਹੀੰ ਸਾਡੇ ਕਾਤਲਾਂ ਨੂੰ ਕਾਤਲ ਕਹਿਣ ਦੀ ਫਿਰ ਆਪਣੀ ਫੋਕੀ ਬੜਕ ਵਾਲੀ ਵੀਡੀਓੁ ਅਤੇ ਆਪਣੀ ਦੇਸ਼ ਭਗਤੀ ਆਪਣੀ ਜੇਬ'ਚ ਰੱਖੋ ।

Comments