(ਜਾਗੋ ਸਿੱਖ ਮੀਡੀਅਾ)ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦਾ ੲਿਕ ਵਫਦ ਅੱਜ ਕੌਮੀ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਅਗਵਾੲੀ ਹੇਠ ਕਸ਼ਮੀਰ ਜਾ ਰਿਹਾ ਹੈ ਜਿਥੇ ਭਾਰਤੀ ਫੌਜ ਨੇ ਕਸ਼ਮੀਰੀ ਲੋਕਾ ੳੁਪਰ ਜੁਲਮ ਢਾਹੁਣਾ ਸੂਰੂ ਕੀਤਾ ਹੋੲਿਅਾ ਹੈ। 50 ਤੋਂ ੳੁਪਰ ਲੋਕ ਮਾਰ ਦਿਤੇ ਗੲੇ ਹਨ।ਸਿਖ ੲਿਤਹਾਸ ਵਿਚ ਕਸ਼ਮੀਰੀ ਪੰਡਤਾਂ ਦੀ ਫਰਿਅਾਦ ਸੁਣ ਕੇ ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਜਾ ਕੇ ਕੁਰਬਾਨੀ ਦਿੱਤੀ ਸੀ. ਅੱਜ ਕਸ਼ਮੀਰ ਦੇ ਮੁਸਲਮਾਨਾਂ ਤੇ ਹੋ ਰਹੇ ਜ਼ੁਲਮ ਨੂੰ ਠੱਲਣ ਲੲੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਦਸਮੇਸ਼ ਪਿਤਾ ਦੇ ਚਰਨਾਂ ਵਿਚ ਅਰਦਾਸ ਕੀਤੀ ਜਾ ਰਹੀ।

Comments
Post a Comment