ਸਿਰੋਮਣੀ ਅਕਾਲੀ ਦਲ ਅੰਮਿ੍ਤਸਰ ਦੀ ਪਠਾਨਕੋਟ ਵਿੱਚ ਹੋੲੀ ਮੀਟਿੰਗ ਜਾਗੋ ਸਿੱਖ ਮੀਡੀਅਾ ਨੇ ਜਦ ਸਿਮਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ੳਹਨਾ ਨੇ ਕਿਹਾ ਕਸਮੀਰੀਅਾ.ਤੇ ਹੋ ਰਹੇ ਅਣ ਮਨੁੱਖੀ ਤਸੱਸਦ ਦੇ ਵਿਰੋਧ ਵਿਅਕਤ ਕਰਨ ਵਾਸਤੇ ੭ ਦਿਨ ਵਾਸਤੇ ਕਸਮੀਰ ਜਾ ਰਹੇ ਸੀ ਤਾ ਸਾਨੂੰ ਲਖਨਪੁਰ ਦੇ ਬਾਰਡਰ ਤੇ ਮੋੜ ਦਿੱਤਾ ਤੇ ਫਿਰ ਅਸੀ ੲਿਹ ਮੀਟਿੰਗ ਕੀਤੀ
Comments
Post a Comment