ਵੀਹ ਸੌ ਸਤਾਰਾਂ ਵਿੱਚ ਵੋਟਾਂ ਲੋਕਾਂ ਪਾਉਣੀਆਂ.....

ਵੀਹ ਸੌ ਸਤਾਰਾਂ ਵਿੱਚ ਵੋਟਾਂ ਲੋਕਾਂ ਪਾਉਣੀਆਂ ਸਿੱਖੀ ਦਿਆਂ ਵੈਰੀਆਂ ਨੇ ਢੋਲੇ ਦੀਆਂ ਲਾਉਣੀਆਂਗੁਰੂਆਂ ਦੀ ਧਰਤੀ ਉਤੇ ਨਸ਼ਾ ਵਰਤਾਉਣਗੇਮਾਵਾਂ ਦਿਆਂ ਪੁੱਤਾਂ ਨੂੰ ਨਸ਼ੇ ਉੱਤੇ ਲਾਉਣਗੇਪੰਜ ਸਾਲ ਮੁੜ ਇਹਨਾਂ ਸਾਨੂੰ ਹੈ ਜੀ ਲੁੱਟਣਾਮਾਰਨਾ ਘਸੀਟਣਾਂ ਤੇ ਰੱਜ ਕੇ ਜੀ ਕੁੱਟਣਾਸਾਨੂੰ ਵੀ ਤਾਂ ਲੋਕੋ ਮਾਰ ਖਾਣ ਦਾ ਝੱਸ ਏਮਾਰਨ ਵਾਲੇ ਸਾਡੇ ਤਾਂ ਦਿਲਾਂ ਵਿੱਚ ਵੱਸਦੇਲੀਡਰਾਂ ਦੇ ਲਈ ਸਭ ਵੋਟਰ ਖਡੌਣਾ ਆਧੋਬੀ ਦੇ ਵਾਂਗ ਇਹਨਾਂ ਜਿੱਤ ਸਾਨੂੰ ਧੋਣਾ ਆਸਾਰੇ ਸੂਬੇ ਗਏ ਅੱਗੇ ਪੰਜਾਬ ਪਿੱਛੇ ਰਹਿ ਗਿਆਮਾੜੀਆਂ ਨੇ ਨੀਤੀਆਂ ਤਾਂਹੀ ਬੇੜਾ ਬਹਿ ਗਿਆਜਿੰਨਾਂ ਚਿਰ ਲੱਤਾਂ ਖਿੱਚੂ ਨਹੀਉਂ ਯਾਰੋ ਮੁੱਕਦੇਸੌੜੀ ਹੋਈ ਸੋਚ ਤਾਈਂ ਉਚਿੱਆ ਨੀ ਚੁੱਕਦੇਚੰਗਾ ਮਾੜਾ ਕੌਣ ਜਦ ਤੱਕ ਨਹੀਂ ਜਾਣਦੇਲੂੰਬੜਾਂ ਦੀ ਚਾਲ ਜਦ ਤੱਕ ਨਹੀਂ ਪਛਾਣਦੇਜਾਣੋਂ ਕੌਣ ਪਾਉਂਦਾ ਜਾਤ ਪਾਤ ਦੀਆਂ ਵੰਡੀਆਂਵੋਟਾਂ ਲਈ ਧਰਮਾਂ ਨੂੰ ਰੋਲ ਤਾ ਪਖੰਡੀਆਂਜ਼ਮੀਰ ਵਾਲੀ ਗੁਰਵਿੰਦਰ ਕਹੇ ਸੁਣੋ ਪੁਕਾਰ ਨੂੰਸੋਚ ਕੇ ਸਿਆਣੇ ਬਣ ਚੁਣੋ ਸਰਕਾਰ ਨ

Comments