Skip to main content
ਜਾਗੋ ਸਿੱਖ਼☬ ਮੀਡੀਅਾ ਅਰਦਾਸ ਕਰਾਂ ਮੈਂ ਦਾਤਾ ਜੁਗ ਜੁਗ ਜੀਵੇ ਵੀਰ ਹਵਾਰਾ
ਕੲੀ ਪੰਥ ਗਦਾਰਾਂ ਨੇ ਜਦ ਸੀ ਅੱਤ ਪੰਜਾਬ ਚ' ਚੱਕੀ
ੲਿਸ ਬੱਬਰ ਸੂਰੇ ਨੇ ਫੇਰ ਸੀ ਲਾਜ ਕੌਮ ਦੀ ਰੱਖੀ
ਚੰਡੀਗੜ ਸੋਧਿਅਾ ਸੀ ਬੇਅੰਤਾ ਪਾਪੀ ਜੋ ਹਤਿਅਾਰਾ
ਅਰਦਾਸ ਕਰਾਂ ਮੈਂ ਦਾਤਾ ਜੁਗ ਜੁਗ ਜੀਵੇ ਵੀਰ ਹਵਾਰਾ।
ੲਿਸ ਅਣਖੀ ਸੂਰੇ ਨੇ ਲਾਤੀ ਕੌਮ ਦੇ ਨਾਂ ਜਵਾਨੀ
ਮਾਰ ਥੱਪੜ ਸਰਮੇ ਦੇ ੳੁਸਨੂੰ ਯਾਦ ਕਰਾਤੀ ਨਾਨੀ
ਅੱਜ ਹਾਲ ੲਿਹ ਹੈ ਕਿ ਮੁੜਕੇ ਨਾ ਮਿਲਣਾ ੲਿਹ ਹੀਰਾ
ਅਰਦਾਸ ਕਰਾਂ ਮੈਂ ਦਾਤਾ ਜੁਗ ਜੁਗ ਜੀਵੇ ਵੀਰ ਹਵਾਰਾ।
ਨਿਤ ਨਿਤ ੲੇ ਜੰਮਣੇ ਨੲੀ ਵੀਰ ਜਗਤਾਰ ਸਿੰਘ ਜੇ ਸੇਰ
ਧੰਨ ਮਾਂ ਨਰਿੰਦਰ ਕੌਰ ਜਿਸਨੇ ਜੰਮਿਅਾ ਮਰਦ ਦਲੇਰ
ੳੁਹ ਪੁੰਜ ਕੁਰਬਾਨੀ ਦਾ ਤੇ ਸਿੱਖ ਕੌਮ ਦੇ ਅੱਖ ਦਾ ਤਾਰਾ
ਅਰਦਾਸ ਕਰਾਂ ਮੈੰ ਦਾਤਾ ਜੁਗ ਜੁਗ ਜੀਵੇ ਵੀਰ ਹਵਾਰਾ।
ਸੇਰ ੲਿਕੱਲਾ ਕਾਫੀ ੲੇ ਭਾਵੇ ਗਿੱਦੜ ਹੋਣ ਹਜਾਰਾਂ
ਜਥਾ ਰਾਮਾ ਮੰਡੀ ਦਾ ਸ਼ਦਾ ਗਾੳੁਦਾਂ ਰਹੂ ਵੀਰ ਦੀਅਾਂ ਵਾਰਾਂ
ਕੁਲਵਿੰਦਰ ਤੇਜੀ ਨੂੰ ਜੋ ਹੈ ਜਾਨੋ ਵੱਧ ਪਿਅਾਰਾ
ਅਰਦਾਸ ਕਰਾਂ ਮੈਂ ਦਾਤਾ ਜੁਗ ਜੁਗ ਜੀਵੇ ਵੀਰ ਹਵਾਰਾ।
Comments
Post a Comment