BREKING NEWS ਬਲਵਿੰਦਰ ਕੌਰ ਨੂੰ ਗੱਡੀ ਚਾੜਣ ਵਾਲਿਅਾ ਨੇ ਕੀਤਾ ਸਰੰਡਰ| (ਜਾਗੋ ਸਿੱਖ ਮੀਡੀਅਾ) ੨੦੧੫ ਦੇ ਵਿੱਚ ਹੋੲੀ ਗੁਰੂ ਸਾਹਿਬ ਦੀ ਦੋਸੀ ਬਲਵਿੰਦਰ ਕੌਰ ਨੂੰ ਜਿਸ ਸਿੰਘਾ ਨੇ ਗੱਡੀ ਚੜਾੲਿਅਾ ਸੀ ੳੁਹਨਾ. ਨੇ ਅੱਜ ਕੋਰਟ ਸਰੰਡਰ ਕੀਤਾ । ਦੋ ਜਣਿਅਾ ਨੇ ਸਰੰਡਰ ਕੀਤਾ ਸਰੰਡਰ ਕਰਨ ਵਾਲਿਅਾ ਦੇ ਨਾ ਹਨ ਗੁਰਪ੍ੀਤ ਸਿੰਘ ਤੇ ਨਿਹਾਲ ਸਿੰਘ ਹੈ ੳੁਹਨਾ ਨੂੰ ਪੰਜ ਦਿਨ ਦਾ ਪੁਲਿਸ ਰਿਮਾਂਡ ਤੇ ਭੇਜ ਦਿੱਤੇ ਹਨ ।ਬਾਕੀ ਦੀ ਜਾਣਕਾਰੀ ਥੋੜਾ ਦੇਰ ਨਾਲ ਮਿਲੇਗੀ ਅਸੀ ਬਾਕੀ ਜਾਣਕਾਰੀ ਜੲਗੋ ਸਿੱਖ ਮੀਡੀਅਾ ਦੀ ਵੇਬਸਾੲਿਟ ਜਾ ਗਰੁਪ ਚ ਸੈਂਡ ਕਰਦਾਗੇ ਜੀ

Comments