ਫਤਿਹਗੜ੍ਹ ਸਾਹਿਬ:(ਜਾਗੋ ਸਿੱਖ ਮੀਡੀਆ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ
ਪਹਿਲੀ ਸੂਚੀ ‘ਚ ਸ਼ਾਮਲ 40 ਨਾਮ ਹਨ:
1. ਜਸਕਰਨ ਸਿੰਘ ਕਾਹਨਸਿੰਘ ਵਾਲਾ, ਮਾਨਸਾ 2. ਪ੍ਰੋਫੈਸਰ ਮਹਿੰਦਰਪਾਲ ਸਿੰਘ, ਪਟਿਆਲਾ ਦਿਹਾਤੀ 3. ਸੁਰਜੀਤ ਸਿੰਘ ਕਾਲਾਬੂਲਾ, ਧੂਰੀ 4. ਜਸਵੰਤ ਸਿੰਘ ਚੀਮਾ, ਲੁਧਿਆਣਾ ਪੂਰਬੀ 5. ਬਲਰਾਜ ਸਿੰਘ ਖ਼ਾਲਸਾ, ਧਰਮਕੋਟ 6. ਨਰਿੰਦਰ ਸਿੰਘ ਖੁਸਰੋਪੁਰ, ਕਪੂਰਥਲਾ 7. ਰਜਿੰਦਰ ਸਿੰਘ ਫੌਜੀ, ਭੁਲੱਥ 8. ਪਰਮਜੀਤ ਸਿੰਘ ਜਜੇਆਣੀ, ਮਜੀਠਾ 9. ਸੁਲੱਖਣ ਸਿੰਘ ਸ਼ਾਹਕੋਟ, ਸ਼ਾਹਕੋਟ 10. ਜਗਰਾਜ ਸਿੰਘ ਮੂੰਮ, ਮਹਿਲਕਲਾਂ 11. ਮਨਦੀਪ ਸਿੰਘ ਹਰਿਆਓ, ਦਿੜਬਾ 12. ਗਿਆਨ ਸਿੰਘ ਬੰਗਾ, ਲਹਿਰਾ 13. ਰਣਜੀਤ ਸਿੰਘ ਢਾਡੀ, ਬੁਢਲਾਡਾ 14. ਗੁਰਪ੍ਰੀਤ ਸਿੰਘ ਡਡਵਿੰਡੀ, ਸੁਲਤਾਨਪੁਰ ਲੋਧੀ 15. ਜਸਵਿੰਦਰ ਸਿੰਘ, ਫਗਵਾੜਾ 16. ਗੁਰਮੁੱਖ ਸਿੰਘ, ਜਲੰਧਰ ਕੈਂਟ 17. ਧਰਮ ਸਿੰਘ ਕਲੌੜ, ਬੱਸੀ ਪਠਾਣਾਂ 18. ਚਰਨਜੀਤ ਸਿੰਘ ਅਜ਼ਾਦ, ਚਮਕੌਰ ਸਾਹਿਬ 19. ਗੁਰਵਿੰਦਰ ਸਿੰਘ ਖ਼ਾਲਸਾ, ਪਾਇਲ 20. ਸ਼ਿੰਗਾਰਾ ਸਿੰਘ ਬਦਲਾ, ਸਮਰਾਲਾ 21. ਰਜਿੰਦਰ ਸਿੰਘ ਚਾਨਾ, ਸਮਾਣਾ 22. ਗੁਰਦੀਪ ਸਿੰਘ ਢੁੱਡੀ, ਜੈਤੋਂ 23. ਇਕਬਾਲ ਸਿੰਘ ਚੱਬਾ, ਜ਼ੀਰਾ 24. ਨੇਤਰ ਸਿੰਘ ਲੋਹਾਰਾ, ਗਿੱਲ 25. ਮਨਬੀਰ ਸਿੰਘ ਗਰੇਵਾਲ, ਸਾਹਨੇਵਾਲ 26. ਤੇਜਿੰਦਰ ਸਿੰਘ ਦਿਓਲ, ਫਿਰੋਜ਼ਪੁਰ ਸ਼ਹਿਰ 27. ਗੁਰਵੰਤਨ ਸਿੰਘ, ਮੁਕੇਰੀਆਂ 28. ਮਾਸਟਰ ਕੁਲਦੀਪ ਸਿੰਘ, ਟਾਂਡਾ 29. ਗੁਰਦੀਪ ਸਿੰਘ ਗੜਦੀਵਾਲਾ, ਸ਼ਾਮ ਚੁਰਾਸੀ 30. ਗੁਰਬਿੰਦਰ ਸਿੰਘ ਜੌਲੀ, ਫਤਿਹਗੜ੍ਹ ਚੂੜੀਆਂ 31. ਅਮਰਜੀਤ ਸਿੰਘ ਮਰੋੜੀ, ਸ਼ਤਰਾਣਾ 32. ਗੁਰਮੀਤ ਸਿੰਘ ਮਾਨ, ਸੁਜਾਨਪੁਰ 33. ਡਾ. ਗੁਰਜਿੰਦਰ ਸਿੰਘ, ਤਰਨ ਤਾਰਨ 34. ਕਰਮ ਸਿੰਘ ਭੋਈਆਂ, ਖਡੂਰ ਸਾਹਿਬ 35. ਬਹਾਦਰ ਸਿੰਘ ਰਾਹੋਂ, ਨਵਾਂ ਸ਼ਹਿਰ 36. ਪਿਸ਼ੌਰਾ ਸਿੰਘ ਜੱਸੋਵਾਲ, ਗੜਸ਼ੰਕਰ 37. ਜਗਦੀਸ਼ ਸਿੰਘ ਖ਼ਾਲਸਾ, ਚੱਬੇਵਾਲ 38. ਗੁਰਦੀਪ ਸਿੰਘ ਬਠਿੰਡਾ, ਰਾਮਪੁਰਾ ਫੂਲ 39. ਸਤਨਾਮ ਸਿੰਘ ਮਨਾਵਾਂ, ਖੇਮਕਰਨ 40. ਪਰਮਿੰਦਰਪਾਲ ਸਿੰਘ ਬਲਿਆਂਵਾਲੀ, ਮੌੜ
Comments
Post a Comment