ਤਰਨਤਾਰਨ:(ਜਾਗੋ ਸਿੱਖ ਮੀਡੀਅਾ ਬਿੳੂਰੋ) ਵਿਧਾਨ ਸਭਾ ਹਲਕੇ ਦੇ ਪਿੰਡ ਪਲਾਸੌਰ ਵਿੱਚ ਅਕਾਲੀ ਉਮੀਦਵਾਰ ਹਰਮੀਤ ਸੰਧੂ ਦੇ ਪ੍ਰਚਾਰ ਲਈ ਪਹੁੰਚੇ ਉਹਨਾਂ ਦੇ ਸਮਰਥੱਕਾਂ ਉਪਰ ਪਿੰਡ ਵਾਸੀਆਂ ਨੇ ਇੱਟਾਂ ਅਤੇ ਕੁਰਸੀਆਂ ਦੀ ਚਲਾਈਆਂ । ਲੋਕਾਂ ਵਿੱਚ ਐਨਾ ਗੁੱਸਾ ਸੀ ਕਿ ਅਕਾਲੀਆਂ ਨੂੰ ਭਜਾ ਭਜਾ ਕੇ ਕੁੱਟਿਆ।
ਹਾਲਾਂਕਿ ਹਰਮੀਤ ਸੰਧੂ ਨੇ ਕਿਸੇ ਵੀ ਅਜਿਹੀ ਘਟਨਾ ਤੋਂ ਇਨਕਾਰ ਕੀਤਾ
Comments
Post a Comment