ਤਲਵੰਡੀ ਸਾਬੋ/ ਚੰਡੀਗੜ੍ਹ: (ਜਾਗੋ ਸਿੱਖ ਮੀਡੀਆ ਬਿਊਰੋ) ਵਿਚਾਰ ਮੰਚ ਸੰਵਾਦ ਵਲੋਂ “ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ” ਵਿਸ਼ੇ ‘ਤੇ ਤਲਵੰਡੀ ਸਾਬੋ (ਬਠਿੰਡਾ) ਵਿਖੇ 5 ਮਾਰਚ, 2017 ਨੂੰ ਇਕ ਵਿਚਾਰ ਚਰਚਾ ਕਰਵਾਈ ਗਈ ਸੀ।
ਵਿਚਾਰ ਚਰਚਾ ਦੇ ਪਹਿਲੇ ਹਿੱਸੇ ‘ਚ ਸਿੱਖ ਲਿਖਾਰੀ ਭਾਈ ਅਜਮੇਰ ਸਿੰਘ ਅਤੇ ਡਾ. ਸੇਵਕ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸੰਵਾਦ ਦਾ ਦੂਜਾ ਹਿੱਸਾ ‘ਚ ਸਵਾਲ/ਜਵਾਬਾਂ ਦਾ ਸੀ। ਇਹ ਵੀਡੀਓ ਰਿਕਾਰਡਿੰਗ ਦੂਜੇ ਹਿੱਸੇ ਦੀ ਹੈ।
Comments
Post a Comment