ਅੱਜ ਦੇ ਮਾਹੋਲ ਨੂੰ ਦੇਖਦੇ ਹੋਏ ਇਕ ਬੇਨਤੀ - ਭਾਗ 2

              ਖਾਲਸਾ ਜੀ, ਇਹ ਪੰਜਾਬ ਨੂੰ ਕਿਸ ਪਾਸੇ ਨੂੰ ਲੇਕੇ ਜਾਣ ਦੀ ਤਿਆਰੀ ਕਰ ਰਹੇ ਨੇ , ਭਾਰਤ ਮਾਤਾ ਦੇ ਨਾਮ ਤੇ, ਏਕਤਾ ਤੇ ਅਖੰਡਤਾ ਦੀ ਗੱਲ ਦੀ ਆੜ ਚ ਇਹ ਪੰਜਾਬ ਚ , ਰਾਮ ਰਾਜ ਲੇਕੇ ਆਣ ਦੇ ਹੋਕੇ ਦੇ ਰਹੇ , ਕਈ ਬੂਝੜ ਪੱਗਾਂ ਸਿਰ ਤੇ ਰਖ ਕੇ ਭੁਲ ਗਏ , ਇਹਨਾ ਨੂੰ ਸਰਦਾਰੀ ਦਿਤੀ ਕਿਸ ਨੇ ਹੈ, ਬੜੇ ਮਾਣ ਨਾਲ ਤੁਰੇ ਫਿਰਦੇ ਆਂ ਵਿਚ. ਪੂਰੇ ਪੰਜਾਬ ਚ ਰਿਹ ਰਹੇ ਪੰਜਾਬੀਓ ਦਸੋ , ਪੰਜਾਬ ਚ ਰਾਮ ਰਾਜ ਦੀ ਲੋੜ ਹੈ ? ਪੰਜਾਬ ਨੂੰ ਛਡ ਕੇ ਪੂਰੇ ਭਾਰਤ ਚ ਦਸ ਦੋ ਜੈ ਉਥੇ ਪੂਰੀ ਸ਼ਾਂਤੀ ਆ ਤੁਹਾਡੇ ਰਾਮ ਰਾਜ ਨਾਲ, ਫਿਰ ਅਜੇ ਕਹਿੰਦੇ ਆ ਜੀ ਇਹ ਖਾਲਿਸਤਾਨ ਦੀ ਮੰਗ ਕਰਦੇ, ਦਸੋ ਫਿਰ ਸਿੱਖ ਜਾਣ ਕਿਥੇ ??????????????


Watch on Youtube

Comments